Verified by Malout Online
Posted on January 22, 2021 / 396
Opening Hours
  • Monday :09:00 AM - 05:30 PM
  • Tuesday :09:00 AM - 05:30 PM
  • Wednesday :09:00 AM - 05:30 PM
  • Thursday :09:00 AM - 05:30 PM
  • Friday :09:00 AM - 05:30 PM
  • Saturday :09:00 AM - 05:30 PM
  • Sunday :Closed

Malout De-Addiction Service

ਇੱਥੇ ਹੇਠ ਲਿਖੀਆਂ ਬਿਮਾਰੀਆਂ ਦਾ ਇਲਾਜ ਤਸੱਲੀ ਬਕਸ਼ ਕੀਤਾ ਜਾਂਦਾ ਹੈ|

  • ਸਿਰ ਦਰਦ / ਮਾਈਗ੍ਰੇਨ
  • ਮਿਰਗੀ / ਦੌਰੇ
  • ਘਬਰਾਹਟ / ਬੇਚੈਨੀ / ਟੇਂਸ਼ਨ / ਹੌਪ ਪੈਣਾ
  • ਸ਼ੱਕ / ਵਹਿਮ ਦੀ ਬਿਮਾਰੀ / ਡਰ ਲੱਗਣਾ
  • ਸੈਕਸ ਸੰਬੰਧੀ ਸਮੱਸਿਆਂਵਾਂ
  • ਡਿਪਰੈਸ਼ਨ / ਉਦਾਸੀ / ਚਿੜਚਿੜਾਪਨ
  • ਆਤਮ ਹੱਤਿਆ ਦੇ ਵਿਚਾਰ ਆਉਣਾ
  • ਭੁੱਲ ਜਾਣਾ / ਇੱਕ ਦਮ ਡਰ ਜਾਣਾ
  • ਨੀਂਦ ਨਾ ਅਉਣਾ
  • ਹੋਰ ਮਾਨਸਿਕ ਰੋਗਾਂ ਅਤੇ ਦਿਮਾਗੀ
  • ਬਿਮਾਰੀਆਂ ਦਾ ਇਲਾਜ ਕਾਊਂਸਲਿੰਗ
  • ਰਾਹੀਂ ਵੀ ਕੀਤਾ ਜਾਂਦਾ ਹੈ

ਬਿਊਪ੍ਰੋਨੋਰਫਿਨ ਗੋਲੀ ਨੂੰ ਕਿਸ ਤਰਾਂ ਵਰਤਿਆ ਜਾਵੇ

  • ਗੋਲੀ ਨੂੰ ਜੀਭ ਦੇ ਥੱਲੇ ਰੱਖੋ
  • ਗੋਲੀ ਨੂੰ ਜੀਭ ਦੇ ਉੱਪਰ ਨਾ ਰੱਖੋ
  • ਗੋਲੀ ਨੂੰ ਪੂਰੀ ਤਰਾਂ ਘੁਲਣ ਤੱਕ ਜੀਭ ਦੇ ਥੱਲੇ ਹੀ ਰੱਖੋ
  • ਥੁੱਕ ਨੂੰ ਉਦੋਂ ਤੱਕ ਅੰਦਰ ਨਾ ਲੈ ਕੇ ਜਾਓ ਜਦੋਂ ਤੱਕ ਗੋਲੀ ਪੂਰੀ ਤਰਾਂ ਘੁਲ ਨਾ ਜਾਵੇ
  • ਗੋਲੀ ਲੈਣ ਤੋਂ 30 ਮਿੰਟ ਬਾਅਦ ਕੁਝ ਵੀ ਨਾ ਖਾਓ ਅਤੇ ਨਾ ਪੀਓ
  • ਗੋਲੀ ਨੀ ਪਾਣੀ ਨਾਲ ਨਾ ਲਵੋ
  • ਗੋਲੀ ਨੂੰ ਨਾ ਦਬਾਓ ਅਤੇ ਨਾ ਹੀ ਚੁਸੋ

ਅਫੀਮ, ਭੁੱਕੀ, ਡੋਡੇ ਤੇ ਨਿਰਭਰਤਾ ਦੇ ਲੱਛਣ

  • ਘੱਟ ਸਮੇਂ ਦੀ ਤੋੜ : ਅੱਖ ਅਤੇ ਨੱਕ ਤੋਂ ਪਾਣੀ ਆਉਣਾ, ਉਬਾਸੀ ਆਉਣਾ, ਪਸੀਨਾ ਆਉਣਾ, ਦਰਦ ਹੋਣਾ, ਬੇਚੈਨੀ, ਨੀਂਦ ਦਾ ਨਾ ਆਉਣਾ, ਚਿੜਚਿੜਾਪਨ ਅਤੇ ਨਸ਼ੇ ਕਰਨ ਦੀ ਇੱਛਾ ਹੋਣੀ|
  • ਲੰਮੇ ਸਮੇਂ ਦੀ ਤੋੜ: (4 – 6 ਮਹੀਨੇ) : ਸ਼ਰੀਰ ਵਿੱਚ ਦਰਦ ਮਹਿਸੂਸ ਹੋਣਾ, ਨੀਂਦ ਦਾ ਘੱਟ ਜਾਂ ਵੱਧ ਆਉਣਾ, ਕੰਮ / ਖੇਡਾਂ / ਮਨੋਰੰਜਨ ਵਿੱਚ ਮਨ ਨਾ ਲੱਗਣਾ, ਸੈਕਸ ਸੰਬੰਦੀ ਜਾਂ ਹੋਰ ਸਰੀਰਕ ਸਮੱਸਿਆਵਾਂ|

Contact Us for Any Inquiry

Dr. Karandeep Singh
+91 98886-40901
+91 98556 – 61455


ਇੱਥੇ ਹਰ ਤਰ੍ਹਾਂ ਦਾ ਨਸ਼ਾ ਜਿਵੇਂ ਭੁੱਕੀ, ਅਫੀਮ, ਸਮੈਕ, ਚਿੱਟਾ, ਹੈਰੋਇਨ, ਚਰਸ ਆਦਿ ਜੀਭ ਨੀਚੇ ਰੱਖਣ ਵਾਲੀ ਗੋਲੀ ਨਾਲ ਛੁਡਾਇਆ ਜਾਂਦਾ ਹੈ|

Bathinda Road, Malout (Distt. Shri Muktsar Sahib) – 152107 (Pb.)

Features
Air Conditioner
Billing Invoices
CCTV Security
Parking
Phone Helpline
Quick Service
Reviews
There are no reviews yet, why not be the first?
Leave a review
Product Quality: Customer Dealing: Service & Support:

Leave a Reply

Your email address will not be published. Required fields are marked *

Related Listings